Allgood.org.au ‘ਤੇ ਤੁਹਾਡਾ ਸੁਆਗਤ ਹੈ


ਇਹ ਵੈਬਸਾਈਟ ਤੁਹਾਨੂੰ ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ (ਕਾਲਾ-ਪੀਲੀਆ), ਐੱਚਆਈਵੀ ਅਤੇ ਸਰੀਰਕ ਤੌਰ ‘ਤੇ ਫੈਲਣਯੋਗ ਇਨਫੈਕਸ਼ਨ (ਗੁਪਤ ਰੋਗ /ਐੱਸ ਟੀ ਆਈ) ਬਾਰੇ ਦੱਸ ਸਕਦੀ ਹੈ I ਤੁਸੀਂ ਮੀਨੂੰ ਦੇ ਖੱਬੇ ਪਾਸੇ ਬੱਟਨਾ ਉੱਤੇ ਕਲਿੱਕ ਕਰਕੇ ਜਾਣਕਾਰੀ ਲੱਭ ਸਕਦੇ ਹੋ I

ਜੇ ਤੁਸੀਂ ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ , ਐਚਆਈਵੀ ਜਾਂ ਐੱਸ ਟੀ ਆਈ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ‘resources’ ਟੈਬ ‘ਤੇ ਕਲਿੱਕ ਕਰੋ I


ਆਪਣੇ ਨਗਰ ਵਿੱਚ ਕਿਸੇ ਡਾਕਟਰ ਜਾਂ ਟੈਸਟ ਸੈਂਟਰ ਦੀ ਭਾਲ ਕਰਨ ਲਈ ‘find a service tab’  ਤੇ ਕਲਿੱਕ ਕਰੋ I ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਕੀ ਕੋਈ ਡਾਕਟਰ ਹੈ ਜੋ ਪੰਜਾਬੀ ਬੋਲ ਸਕਦਾ ਹੈ।ਤੁਸੀਂ ਕਮਿਊਨਿਟੀ ਸੰਗਠਨ ਲੱਭ ਸਕਦੇ ਹੋ ਜਿੱਥੇ ਤੁਸੀਂ ਕਿਸੇ ਵਿਅਕਤੀ ਨਾਲ ਗੱਲ ਕਰ ਸਕਦੇ ਹੋ ਜੋ ਐੱਚਆਈਵੀ ਜਾਂ ਹੈਪੇਟਾਈਟਿਸ ਦੇ ਨਾਲ ਜਿਊਣ ਬਾਰੇ ਜਾਣਦਾ ਹੋਵੇ I ‘get support from community’ ਬਟਨ ‘ਤੇ ਕਲਿੱਕ ਕਰੋ।


ਇਹ ਵੈਬਸਾਈਟ ਤੁਹਾਨੂੰ ਇਹ ਨਹੀਂ ਦੱਸ ਸਕਦੀ ਕਿ ਤੁਹਾਨੂੰ ਹੈਪੇਟਾਈਟਿਸ ਬੀ, ਹੈਪੇਟਾਈਟਿਸ ਸੀ , ਐਚਆਈਵੀ ਜਾਂ ਐਸਟੀਆਈ ਹੈ I ਇਹ ਤੁਹਾਨੂੰ ਦੱਸ ਨਹੀਂ ਸਕਦੀ ਕਿ ਤੁਹਾਨੂੰ ਦਵਾਈ ਦੀ ਜ਼ਰੂਰਤ ਹੈ ਜਾਂ ਨਹੀਂ I ਤੁਹਾਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਜੇ ਤੁਸੀਂ ਚਿੰਤਤ ਹੋ ਜਾਂ ਕਿਸੇ ਟੈਸਟ ਸੈਂਟਰ ਤੇ ਜਾਓ ਅਤੇ ਕਿਸੇ ਟੈਸਟ ਕਰਨ ਨੂੰ ਕਹੋ I


ਤੁਸੀਂ ਕੀ ਕਰਨਾ ਚਾਹੁੰਦੇ ਹੋ?


ਅਗਲਾ ਪੰਨਾ

ਮੈਨੂੰ ਮਦਦ ਅਤੇ ਸਲਾਹ ਕਿੱਥੋਂ ਮਿਲ ਸਕਦੀ ਹੈ?


ਐੱਚਆਈਵੀ ਕਮਿਊਨਿਟੀ ਤੋਂ ਸਹਾਇਤਾ ਪ੍ਰਾਪਤ ਕਰੋ